fbpx

MiAccess ਦੀ ਵਰਤੋਂ ਕਰਨਾ

ਤੁਹਾਡੇ ਕੰਪਿਊਟਰ ਤੇ MiAccess

  • ਵੈਬਸਾਈਟ ਦੇਖਣ ਲਈ ਆਪਣੀ ਪਸੰਦ ਦੀ ਭਾਸ਼ਾ ਦੀ ਚੋਣ ਕਰੋ।
  • ਹੋਮ (ਪਹਿਲੇ) ਪੇਜ ਤੋਂ ਵੈਬਸਾਈਟ ਤੱਕ ਪਹੁੰਚ ਕਰੋ ਅਤੇ ਅੱਗੇ-ਪਿੱਛੇ ਜਾ ਕੇ ਵੇਖੋ।
  • ਆਪਣੀ ਤਰਜੀਹੀ ਭਾਸ਼ਾ ਵਿਚ ਕਿਸੇ ਵਿਸ਼ੇਸ਼ ਅਯੋਗਤਾ ਵਾਲੇ ਖੇਤਰ ਲਈ ਸਰੋਤਾਂ ਦੀ ਭਾਲ ਕਰੋ।
  • ਐਨ ਡੀ ਆਈ ਐਸ ਬਾਰੇ ਵਧੇਰੇ ਜਾਣੋ, ਅਤੇ ਇਸ ਤੱਕ ਕਿਵੇਂ ਪਹੁੰਚ ਕੀਤੀ ਜਾ ਸਕਦੀ ਹੈ।

ਤੁਹਾਡੇ ਮੋਬਾਈਲ ਤੇ MiAccess

  • ਆਪਣੇ ਮੋਬਾਈਲ ਬਰਾਊਜ਼ਰ ਤੋਂ ਮੋਬਾਈਲ ਐਪਲੀਕੇਸ਼ਨ ਨੂੰ ਡਾਊਨਲੋਡ ਕਰੋ।
  • ਹੋਮ (ਪਹਿਲੇ) ਪੇਜ ਤੋਂ ਵੈਬਸਾਈਟ ਤੱਕ ਪਹੁੰਚ ਕਰੋ ਅਤੇ ਅੱਗੇ-ਪਿੱਛੇ ਜਾ ਕੇ ਵੇਖੋ।
  • ਆਪਣੀ ਤਰਜੀਹੀ ਭਾਸ਼ਾ ਵਿਚ ਕਿਸੇ ਵਿਸ਼ੇਸ਼ ਅਯੋਗਤਾ ਵਾਲੇ ਖੇਤਰ ਲਈ ਸਰੋਤਾਂ ਦੀ ਭਾਲ ਕਰੋ।
  • ਐਨ ਡੀ ਆਈ ਐਸ ਬਾਰੇ ਵਧੇਰੇ ਜਾਣੋ, ਅਤੇ ਇਸ ਤੱਕ ਕਿਵੇਂ ਪਹੁੰਚ ਕੀਤੀ ਜਾ ਸਕਦੀ ਹੈ।
Report Broken Link