fbpx

ਸਟਰੋਕ ਉਦੋਂ ਹੁੰਦਾ ਹੈ ਜਦੋਂ ਨਾੜੀਆਂ ਦੁਆਰਾ ਦਿਮਾਗ ਨੂੰ ਖੂਨ ਦੀ ਸਪਲਾਈ ਵਿਚ ਵਿਘਨ ਪੈਂਦਾ ਹੈ। ਖੂਨ ਵਿਚ ਰੁਕਾਵਟ ਆ ਸਕਦੀ ਹੈ ਜਾਂ ਫਿਰ ਖੂਨ ਦਾ ਚੱਲਣਾ ਬੰਦ ਹੋ ਸਕਦਾ ਹੈ, ਕਿਉਂਕਿ ਨਾੜੀਆਂ ਬੰਦ ਹਨ ਜਾਂ ਫਟ ਜਾਂਦੀਆਂ ਹਨ। ਜਦੋਂ ਦਿਮਾਗ ਦੇ ਸੈੱਲਾਂ ਨੂੰ ਲੋੜ੍ਹੀਂਦੀ ਆਕਸੀਜਨ ਅਤੇ ਪੌਸ਼ਟਿਕ ਤੱਤ ਨਹੀਂ ਮਿਲਦੇ, ਤਾਂ ਉਹ ਮਰ ਜਾਂਦੇ ਹਨ।
ਹੇਠਾਂ ਸਰੋਤਾਂ ਦੀ ਖੋਜ ਕਰੋ।

ਸਰੋਤ ਲੱਭੋ

ਮੁਆਫ ਕਰਨਾ, ਇਸ ਵਿਸ਼ੇ ਅਤੇ ਭਾਸ਼ਾ ਲਈ ਕੋਈ ਸਰੋਤ ਨਹੀਂ ਹੈ