fbpx

ਗਲੋਬਲ ਵਿਕਾਸ ਦੇਰੀ ਜਾਂ ਜੀ ਡੀ ਡੀ ਇੱਕ ਸ਼ਬਦ ਹੈ ਜੋ ਵਰਤਿਆ ਜਾਂਦਾਂ ਹੈ ਜਦੋਂ ਕੋਈ ਬੱਚਾ ਛੇ ਮਹੀਨਿਆਂ ਜਾਂ ਇਸ ਤੋਂ ਵੱਧ ਸਮੇਂ ਲਈ ਵਿਕਾਸ ਦੇ ਕਈ ਵੱਖ-ਵੱਖ ਖੇਤਰਾਂ ਵਿੱਚ ਦੇਰੀ ਦਿਖਾਉਂਦਾ ਹੈ। ਦੇਰੀ ਵਿੱਚ ਬੋਲਣਾ, ਹਿੱਲਜੁਲ, ਸੋਚਣਾ, ਭਾਵਨਾਤਮਕ ਵਿਕਾਸ ਜਾਂ ਹੋਰ ਖੇਤਰ ਸ਼ਾਮਲ ਹੋ ਸਕਦੇ ਹਨ।

ਸਰੋਤ ਲੱਭੋ