fbpx

ਅਪਾਹਜਤਾ ਦਾ ਸਮਾਜਿਕ ਮਾਡਲ

ਕਲਚਰਲ ਪਰਸਪੈਕਟਿਵਜ਼ ਨੇ ਡਿਸਏਬਿਲਟੀ ਢਾਂਚੇ ਦੇ ਸਮਾਜਿਕ ਮਾਡਲ ਦੀ ਪੜਚੋਲ ਕਰਨ ਵਾਲੀ ਇੱਕ ਨਵੀਂ ਵੀਡੀਓ ਲੜੀ ਬਨਾਉਣ ਲਈ ਡਾਇਵਰਸਿਟੀ ਐਂਡ ਡਿਸਏਬਿਲਟੀ ਅਲਾਇੰਸ ਨਾਲ ਕੰਮ ਕੀਤਾ ਹੈ।

ਅਪੰਗਤਾ ਦਾ ਸਮਾਜਿਕ ਮਾਡਲ ਸੱਭਿਆਚਾਰਕ ਅਤੇ ਭਾਸ਼ਾਈ ਤੌਰ ‘ਤੇ ਵਿਭਿੰਨ ਭਾਈਚਾਰਿਆਂ ਵਿੱਚ ਅਪਾਹਜਤਾ ਦੇ ਮੁੱਦਿਆਂ ਦਾ ਜਵਾਬ ਦੇਣ ਵੇਲੇ ਵਿਚਾਰ ਕਰਨ ਅਤੇ ਵਰਤਣ ਲਈ ਇੱਕ ਮਹੱਤਵਪੂਰਨ ਢਾਂਚਾ ਹੈ।

ਸਹਿ-ਡਿਜ਼ਾਈਨ ਕੀਤੀ ਵੀਡੀਓ ਲੜੀ ਯੂਸਫ਼, ਯਾਸਮੇਨ, ਨਿਧੀ, ਨਾਈਰੋਬ, ਜੋਨਾਥਨ ਅਤੇ ਏਲੇਨਾ ਦੇ ਜੀਵਨ ਅਨੁਭਵਾਂ ਰਾਹੀਂ ਅਪਾਹਜਤਾ ਢਾਂਚੇ ਦੇ ਸਮਾਜਿਕ ਮਾਡਲ ਦੀ ਮਹੱਤਤਾ ਨੂੰ ਉਜਾਗਰ ਕਰਦੀ ਹੈ।

ਕਿਰਪਾ ਕਰਕੇ ਅਪਾਹਜਤਾ ਦੇ ਸਮਾਜਿਕ ਮਾਡਲ ਬਾਰੇ ਹੋਰ ਦੇਖਣ ਅਤੇ ਜਾਣਨ ਲਈ ਹੇਠਾਂ ਦਿੱਤੇ ਬਟਨ ਦੀ ਵਰਤੋਂ ਕਰੋ:

Jonathan and Elena

ਜੋਨਾਥਨ ਅਤੇ ਏਲੇਨਾ ਨੂੰ ਮਿਲੋ ਜਦੋਂ ਉਹ ਔਟਿਜ਼ਮ ਸਪੈਕਟ੍ਰਮ ਡਿਸਆਰਡਰ (ਏ ਐੱਸ ਡੀ) ਨਾਲ ਆਪਣੇ ਤਜ਼ਰਬਿਆਂ ਬਾਰੇ ਚਰਚਾ ਕਰਦੇ ਹਨ ਅਤੇ ਉਹਨਾਂ ਲਈ ਅਪਾਹਜਤਾ ਦਾ ਸਮਾਜਿਕ ਮਾਡਲ ਕਿਉਂ ਮਹੱਤਵਪੂਰਨ ਹੈ।

ਕੈਂਟੋਨੀਜ਼, ਮੈਂਡਰਿਨ ਅਤੇ ਅੰਗਰੇਜ਼ੀ ਉਪ-ਸਿਰਲੇਖਾਂ ਵਿੱਚ ਉਪਲਬਧ

ਵੀਡੀਓ ਦੇਖੋ

Youssif

ਯੂਸਫ਼ ਨੂੰ ਮਿਲੋ ਜਦੋਂ ਉਹ ਸੇਰੇਬ੍ਰਲ ਪਾਲਸੀ ਦੇ ਨਾਲ ਜਿਊਣ ਕਰਕੇ ਆਪਣੇ ਤਜ਼ਰਬਿਆਂ ਅਤੇ ਅਪਾਹਜਤਾ ਦੇ ਸਮਾਜਿਕ ਮਾਡਲ ਦਾ ਉਸਦੇ ਲਈ ਕੀ ਅਰਥ ਹੈ, ਦੇ ਬਾਰੇ ਚਰਚਾ ਕਰਦਾ ਹੈ।

ਵੀਡੀਓ ਦੇਖੋ

Nyrob

ਨਾਈਰੋਬ ਨੂੰ ਮਿਲੋ ਜਦੋਂ ਉਹ ਰੀੜ੍ਹ ਦੀ ਹੱਡੀ ਦੀ ਸੱਟ ਨਾਲ ਜਿਊਣ ਵਾਲੇ ਆਪਣੇ ਤਜ਼ਰਬਿਆਂ ਬਾਰੇ ਚਰਚਾ ਕਰਦੀ ਹੈ ਅਤੇ ਕਿਵੇਂ ਅਪਾਹਜਤਾ ਦੇ ਸਮਾਜਿਕ ਮਾਡਲ ਨੇ ਉਸ ਦੇ ਜੀਵਨ ਦੀ ਗੁਣਵੱਤਾ ਨੂੰ ਸਕਾਰਾਤਮਕ ਰੂਪ ਵਿੱਚ ਤਿਆਰ ਕੀਤਾ ਹੈ।

ਡਿੰਕਾ ਅਤੇ ਅੰਗਰੇਜ਼ੀ ਉਪ-ਸਿਰਲੇਖਾਂ ਵਿੱਚ ਉਪਲਬਧ

ਵੀਡੀਓ ਦੇਖੋ

Yasamen

ਯਾਸਮੇਨ ਨੂੰ ਮਿਲੋ ਅਤੇ ਸੇਰੇਬ੍ਰਲ ਪਾਲਸੀ ਦੇ ਨਾਲ ਉਸਦੇ ਤਜ਼ਰਬਿਆਂ ਬਾਰੇ ਜਾਣੋ ਅਤੇ ਇਸ ਬਾਰੇ ਜਾਣੋ ਕਿ ਅਪਾਹਜਤਾ ਦੇ ਸਮਾਜਿਕ ਮਾਡਲ ਦਾ ਉਸਦੇ ਲਈ ਕੀ ਅਰਥ ਹੈ।

ਤੁਰਕੀ ਅਤੇ ਅੰਗਰੇਜ਼ੀ ਉਪ-ਸਿਰਲੇਖਾਂ ਵਿੱਚ ਉਪਲਬਧ

ਵੀਡੀਓ ਦੇਖੋ

Nidhi

ਨਿਧੀ ਨੂੰ ਮਿਲੋ ਅਤੇ ਕਈ ਅਪਾਹਜਤਾਵਾਂ ਦੇ ਨਾਲ ਉਸਦੇ ਤਜ਼ਰਬਿਆਂ ਬਾਰੇ ਜਾਣੋ, ਜਿਸ ਵਿੱਚ ਨਜ਼ਰ ਦੀ ਕਮਜ਼ੋਰੀ ਅਤੇ ਹਲਕੀ ਸਰੀਰਕ ਅਪੰਗਤਾ ਸ਼ਾਮਲ ਹੈ ਅਤੇ ਅਪੰਗਤਾ ਦਾ ਸਮਾਜਿਕ ਮਾਡਲ ਉਸਦੇ ਲਈ ਕਿਉਂ ਮਹੱਤਵਪੂਰਨ ਹੈ।

ਅੰਗਰੇਜ਼ੀ ਅਤੇ ਹਿੰਦੀ ਉਪ-ਸਿਰਲੇਖਾਂ ਵਿੱਚ ਉਪਲਬਧ

ਵੀਡੀਓ ਦੇਖੋ