ਐਨ ਡੀ ਆਈ ਐਸ ਬਾਰੇ
ਐਨ ਡੀ ਆਈ ਐਸ (ਰਾਸ਼ਟਰੀ ਅਪਾਹਜਤਾ ਬੀਮਾ ਯੋਜਨਾ) ਅਪਾਹਜਾਂ ਦੀ ਸਹਾਇਤਾ ਸੇਵਾਵਾਂ ਲਈ ਇੱਕ ਫੰਡਿੰਗ ਸਕੀਮ ਹੈ। ਐਨ ਡੀ ਆਈ ਐਸ ਨੂੰ 7 ਅਤੇ 65 ਸਾਲ ਦੀ ਉਮਰ ਦੇ ਵਿੱਚਲੇ ਲੋਕਾਂ ਦੀ ਉਹਨਾਂ ਵਲੋਂ ਲੋੜੀਂਦੀ ਸਹਾਇਤਾ ਕਰਨ ਲਈ ਤਿਆਰ ਕੀਤਾ ਗਿਆ ਹੈ, ਤਾਂ ਜੋ ਸਮੇਂ ਦੇ ਨਾਲ ਉਨ੍ਹਾਂ ਦੀ ਯੋਗਤਾ ਅਤੇ ਸੁਤੰਤਰਤਾ ਵਿੱਚ ਸੁਧਾਰ ਹੋ ਸਕੇ।
ਇਸ ਵੈਬਸਾਈਟ ਉੱਤੇ ਤੁਸੀਂ ਇਸ ਬਾਰੇ ਸਰੋਤ ਲੱਭੋਗੇ ਕਿ ਐਨ ਡੀ ਆਈ ਐਸ ਕੀ ਹੈ, ਇਹ ਕਿਹਨਾਂ ਚੀਜ਼ਾਂ ਲਈ ਪੈਸੇ ਦਿੰਦੀ ਹੈ ਅਤੇ ਪ੍ਰਦਾਨ ਕਰਦੀ ਹੈ, ਕੌਣ ਯੋਗ ਹੈ ਅਤੇ ਐਨ ਡੀ ਆਈ ਐਸ ਤੱਕ ਕਿਵੇਂ ਪਹੁੰਚ ਕੀਤੀ ਜਾ ਸਕਦੀ ਹੈ।
ਐਨ ਡੀ ਆਈ ਐਸ ਅਪੰਗਤਾ ਖੇਤਰ
ਐਨ ਡੀ ਆਈ ਐਸ ਵੱਖ ਵੱਖ ਅਪਾਹਜਤਾਵਾਂ ਅਤੇ ਬਿਮਾਰੀਆਂ ਲਈ ਪੈਸੇ ਮੁਹੱਈਆ ਕਰਵਾਉਂਦੀ ਹੈ। ਇਸ ਸਾਈਟ ਉੱਤੇ ਤੁਸੀਂ ਐਨ ਡੀ ਆਈ ਐਸ ਅਪੰਗਤਾ ਖੇਤਰਾਂ ਦੁਆਰਾ ਸ਼੍ਰੇਣੀਬੱਧ ਸਰੋਤ ਅਤੇ ਜਾਣਕਾਰੀ ਪ੍ਰਾਪਤ ਕਰੋਗੇ।
MiAccess ਬਾਰੇ
MiAccess ਤੁਹਾਡੇ ਲਈ ਉਪਯੋਗੀ ਅਤੇ ਢੁੱਕਵੀਂ ਜਾਣਕਾਰੀ ਤੱਕ ਅਸਾਨੀ ਨਾਲ ਪਹੁੰਚ ਕਰਨ ਲਈ ਤਿਆਰ ਕੀਤਾ ਗਿਆ ਹੈ। ਵੈੱਬਸਾਈਟ ਨੂੰ ਅੰਗਰੇਜ਼ੀ ਜਾਂ ਕਿਸੇ ਹੋਰ ਭਾਸ਼ਾ ਵਿੱਚ ਵੇਖਿਆ ਜਾ ਸਕਦਾ ਹੈ। ਤੁਸੀਂ ਆਪਣੇ ਕੰਪਿਊਟਰ ਅਤੇ ਮੋਬਾਈਲ ਉਪਕਰਣ ਤੇ MiAccess ਨੂੰ ਵਰਤ ਸਕਦੇ ਹੋ।
ਇਸ ਵੈਬਸਾਈਟ ਦੇ ਸਰੋਤਾਂ ਨੂੰ ਭਾਸ਼ਾ, ਵਿਸ਼ਾ ਜਾਂ ਸਰੋਤ ਦੀਆਂ ਕਿਸਮਾਂ ਦੁਆਰਾ ਵੇਖਿਆ ਜਾ ਸਕਦਾ ਹੈ।
ਹੋਰ ਜਾਣਕਾਰੀ ਪ੍ਰਾਪਤ ਕਰੋ