ਪ੍ਰਦਾਤਾ ਕਿਸਮ - ਭਾਈਚਾਰਕ ਅਤੇ ਸਮਾਜਿਕ ਹਿੱਸੇਦਾਰੀ

ਖੇਡਾਂ, ਭਾਈਚਾਰਕ ਗਤੀਵਿਧੀਆਂ, ਕਲਾ ਅਤੇ ਸੱਭਿਆਚਾਰ, ਸਮਾਗਮਾਂ ਅਤੇ ਯਾਤਰਾਵਾਂ ਵਿੱਚ ਹਿੱਸਾ ਲੈਣਾ ਤੁਹਾਡੀ ਸਿਹਤ ਅਤੇ ਭਲਾਈ ਨੂੰ ਵਧਾ ਸਕਦਾ ਹੈ। ਇਹਨਾਂ ਗਤੀਵਿਧੀਆਂ ਤੱਕ ਪਹੁੰਚ ਕਰਨ ਲਈ ਸਹਾਇਤਾਂਵਾਂ ਵਿੱਚ ਸ਼ਾਮਲ ਹੋ ਸਕਦੇ ਹਨ • ਪ੍ਰਤੀਯੋਗੀ ਅਤੇ ਮਨੋਰੰਜਕ ਖੇਡਾਂ • ਛੁੱਟੀਆਂ • ਦਿਨ ਲਈ ਬਾਹਰ ਜਾਣਾ • ਭਾਈਚਾਰਕ ਪ੍ਰੋਗਰਾਮ • ਸਮਾਜਿਕ ਗਤੀਵਿਧੀਆਂ
  • Accessible Diversity Services Initiative (ADSI)

    17 Macquarie Road, Auburn NSW 2144

    ਸਿਹਤ ਅਤੇ ਭਲਾਈ, ਭਾਈਚਾਰਕ ਅਤੇ ਸਮਾਜਿਕ ਹਿੱਸੇਦਾਰੀ, ਰੋਜ਼ਾਨਾ ਜੀਵਨ

    TIS ਸੇਵਾਵਾਂ, ਅਰਬੀ, ਕੈਂਟੋਨੀਜ਼, ਤੁਰਕੀ, ਦਾਰੀ, ਫ਼ਾਰਸੀ, ਮੈਂਡਰਿਨ

    https://www.adsi.org.au

    ਹੋਰ ਜਾਣੋ
  • Community Home Australia

    2 Maranatha Close, West Pennant Hills NSW 2125

    ਸਿਹਤ ਅਤੇ ਭਲਾਈ, ਭਾਈਚਾਰਕ ਅਤੇ ਸਮਾਜਿਕ ਹਿੱਸੇਦਾਰੀ

    TIS ਸੇਵਾਵਾਂ, ਕੈਂਟੋਨੀਜ਼, ਨੇਪਾਲੀ, ਪੰਜਾਬੀ, ਮੈਂਡਰਿਨ

    https://www.communityhomeaustralia.org

    ਹੋਰ ਜਾਣੋ
  • Disability Talk

    1a 561 Spencer Street, West Melbourne VIC 3003

    ਸਿਹਤ ਅਤੇ ਭਲਾਈ, ਭਾਈਚਾਰਕ ਅਤੇ ਸਮਾਜਿਕ ਹਿੱਸੇਦਾਰੀ, ਰਿਹਾਇਸ਼, ਰੋਜ਼ਾਨਾ ਜੀਵਨ

    TIS ਸੇਵਾਵਾਂ, ਅਰਬੀ, ਸਪੈਨਿਸ਼

    https://www.disabilitytalk.com.au

    ਹੋਰ ਜਾਣੋ
  • Hosanna Community Care

    Suite 3, Level 1, 1-11 Greenvale Drive, Greenvale VIC 3059

    ਸਿਹਤ ਅਤੇ ਭਲਾਈ, ਭਾਈਚਾਰਕ ਅਤੇ ਸਮਾਜਿਕ ਹਿੱਸੇਦਾਰੀ, ਰੋਜ਼ਾਨਾ ਜੀਵਨ

    ਅਰਬੀ, ਸਪੈਨਿਸ਼, ਤੁਰਕੀ, ਦਾਰੀ, ਪੰਜਾਬੀ, ਫ਼ਾਰਸੀ

    https://www.hosannacc.com.au/

    ਹੋਰ ਜਾਣੋ