ਸੁਣਨ ਵਿਚ ਕਮਜ਼ੋਰੀ, ਬੋਲ਼ੇਪਨ, ਜਾਂ ਸੁਣਨ ਦੀ ਘਾਟ, ਆਵਾਜ਼ਾਂ ਸੁਣਨ ਦੀ ਪੂਰੀ ਜਾਂ ਊਣੀ ਅਸਮਰਥਾ ਨੂੰ ਦਰਸਾਉਂਦੀ ਹੈ। ਸੁਣਨ ਦੀ ਸ਼ਕਤੀ ਦੇ ਨੁਕਸਾਨ ਹਲਕੇ ਤੋਂ ਡੂੰਘੇ ਹੁੰਦੇ ਹਨ। ਸੁਣਨ ਦੇ ਹਲਕੇ ਨੁਕਸਾਨ ਦੇ ਨਤੀਜੇ ਵਜੋਂ ਬੋਲੀ ਨੂੰ ਸਮਝਣ ਵਿੱਚ ਮੁਸ਼ਕਲ ਆ ਸਕਦੀ ਹੈ, ਦਰਮਿਆਨੇ ਬੋਲ਼ੇਪਨ ਵਿਚ ਕੰਨਾਂ ਦੀ ਮਸ਼ੀਨ ਦੀ ਸਹਾਇਤਾ ਦੀ ਜ਼ਰੂਰਤ ਹੋ ਸਕਦੀ ਹੈ, ਜਦੋਂ ਕਿ ਕੁਝ ਲੋਕ ਬਹੁਤ ਜਿਆਦਾ ਬੋਲੇ ਹੁੰਦੇ ਹਨ ਅਤੇ ਸੰਕੇਤਕ ਭਾਸ਼ਾ ਦੁਆਰਾ ਗੱਲ ਕਰਦੇ ਹਨ।
ਹੇਠਾਂ ਸਰੋਤਾਂ ਦੀ ਖੋਜ ਕਰੋ।
Sorry, no resources for this topic and language